About Us

ਇਸ ਵੇਬਸਾਇਟ ਦੀ ਸਹਾਇਤਾ ਨਾਲ ਅਸੀਂ ਹਲਕਾ ਜੋਗਾ ਦੇ ਸਾਰੇ ਪਿੰਡਾ ਦੇ ਇਤਿਹਾਸਿਕ ਅਤੇ ਲੋਕਲ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ| ਇਸ ਦੀ ਮੱਦਦ ਨਾਲ ਅਸੀਂ ਸਾਰੇ ਗੁਰਦਵਾਰਿਆ ਦੀ ਪੂਰੀ ਜਾਣਕਾਰੀ ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਇਤਿਹਾਸ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਨਾਮ ,ਕਮੇਟੀ ਦੇ ਪ੍ਰਧਾਨ ਦਾ ਨਾਮ,ਗੁਰਦਵਾਰਾ ਸਾਹਿਬ ਦਾ ਸੰਪਰਕ ਨੰਬਰ ਅਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ| ਇਹ ਵੇਬਸਾਇਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ. ਗੁਰਪ੍ਰੀਤ ਸਿੰਘ ਝੱਬਰ ਦੇ ਉੱਦਮ ਸਦਕਾ ਬਣਾਈ ਗਈ ਹੈ|

ਸ੍ਰ.ਗੁਰਪ੍ਰੀਤ ਸਿੰਘ ਝੱਬਰ
ਮੈਬਰ ਸ਼੍ਰੋਮਣੀ  ਗੁਰਦਵਾਰਾ  ਪ੍ਰਬੰਧਕ   ਕਮੇਟੀ

ਸ਼੍ਰੀ ਅੰਮ੍ਰਿਤਸਰ ਸਾਹਿਬ ਹਲਕਾ ਜੋਗਾ ( ਮਾਨਸਾ )

ਸੰਪਰਕ : 9872453111

Whatsapp: 9872453111

Facebook page : Click Here
You Tube : Click Here
Email To: [email protected]