ਇਸ ਵੈਬਸਾਈਟ ਦੀ ਸਹਾਇਤਾ ਨਾਲ ਅਸੀਂ ਹਲਕਾ ਜੋਗਾ ਦੇ ਸਾਰੇ ਪਿੰਡਾ ਦੇ ਇਤਿਹਾਸਿਕ ਅਤੇ ਲੋਕਲ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ| ਇਸ ਦੀ ਮੱਦਦ ਨਾਲ ਅਸੀਂ ਸਾਰੇ ਗੁਰਦਵਾਰਿਆ ਦੀ ਪੂਰੀ ਜਾਣਕਾਰੀ ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਨਾਮ ,ਕਮੇਟੀ ਦੇ ਪ੍ਰਧਾਨ ਦਾ ਨਾਮ,ਗੁਰਦਵਾਰਾ ਸਾਹਿਬ ਦਾ ਸੰਪਰਕ ਨੰਬਰ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ| ਇਹ ਵੇਬਸਾਇਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ: ਗੁਰਪ੍ਰੀਤ ਸਿੰਘ ਝੱਬਰ ਦੇ ਉੱਦਮ ਸਦਕਾ ਬਣਾਈ ਗਈ ਹੈ|
| ਹਲਕੇ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ | S.G.P.C ਵਲੋਂ ਦਿਤਾ ਗਿਆ ਸਮਾਨ |
| S.G.P.C ਵਲੋਂ ਕੈਂਸਰ ਪੀੜਤਾ ਨੂੰ ਦਿਤੀ ਗਈ ਸਹਾਇਤਾ | Locate On Map |
ਪਿੰਡਾਂ ਦਾ ਵੇਰਵਾ
S.G.P.C ਵਲੋਂ ਚੱਲ ਰਹੇ ਹਲਕੇ ਦੇ ਵਿਦਿਅਕ ਅਦਾਰੇ
|
ਭਾਈ ਬਹਿਲੋ ਪਬਲਿਕ ਸਕੂਲ ਮਾਨਸਾ
Facebook Page:Click here |
ਭਾਈ ਬਹਿਲੋ ਖਾਲਸਾ ਗਰਲਸ ਕਾਲਜ ਫਫੜੇ ਭਾਈ ਕੇ |